Prem Dhillon – No Soul There Lyrics
No Soul There Lyrics Prem Dhillon ਉੱਡ ਜਾਂਦੀ ਜਿਵੇਂ ਖੁਸ਼ਬੋਹ ਗੁਲਾਬ ਚੋਂ। ਚੁੱਪ-ਚਾਪ ਵੇ ਮੈਂ ਤੁਰਪਈ ਪੰਜਾਬ ਚੋਂ। ਵੇਲਾ ਸ਼ਾਮ ਦਾ ਸੀ, ਧੁੰਦ ਜਿਹੀ ਪੈਂਦੀ ਸੀ। ਨਾਲ਼ੇ ਡਰਾਂ, ਨਾਲੇ ਕੋਲ ਤੇਰੇ ਬਈਂਦੀ ਸੀ। ਤੇਰੇ ਹੰਜੂਆਂ ਨਾਲ ਭਿਜੀ ਉਹ ਚੂਨੀ ਮੈਂ ਹਾਲੇ ਤੱਕ ਧੋਈ ਵੀ ਨਹੀਂ ਜੇੜੇ ਰਾਵਾਂ ਉਤੇ ਲਬਦਾ ਏਂ ਮੈਨੂੰ ਵੇ ਓਥੇ ਹੁਣ ਕੋਈ …